ਟੋਕੀਓ ਪੈਰਾਉਲੰਪਿਕ : ਸ਼ੂਟਰ ਅਵਾਨੀ ਲੇਖਾਰਾ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ

ਟੋਕੀਓ, 30 ਅਗਸਤ, 2021: ਭਾਰਤੀ ਸ਼ੂਟਰ ਅਵਾਲੀ ਲੇਖਾਰਾ ਨੇ ਉਸ ਸਮੇਂ ਇਤਿਹਾਸ ਸਿਰਜ ਦਿੱਤਾ ਜਦੋਂ ਉਸਨੇ ਮਹਿਲਾਵਾਂ ਦੇ ਆਰ ਟੀ 10 ਮੀਟਰ ਏਅਰ ਰਾਈਫਲ ਐਸ ਐਚ 1 ਮੁਕਾਬਲੇ ਵਿਚ ਗੋਲਡ ਮੈਡਲ ਜਿੱਤ ਲਿਆ। 19 ਸਾਲਾ ਅਵਾਨੀ ਪੈਰਾ ਉਲੰਪਿਕ ਵਿਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਅਵਾਨੀ ਨੇ ਪੈਰਾ ਉਲੰਪਿਕ ਦਾ ਰਿਕਾਰਡ ਵੀ … Continue reading ਟੋਕੀਓ ਪੈਰਾਉਲੰਪਿਕ : ਸ਼ੂਟਰ ਅਵਾਨੀ ਲੇਖਾਰਾ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ